ਕੋਈ ਲੌਗਇਨ ਜਾਂ ਫੀਸ ਨਹੀਂ • ਸਾਰੇ ਟੂਲ ਤੁਹਾਡੇ ਬ੍ਰਾਊਜ਼ਰ ਵਿੱਚ ਤੇਜ਼ੀ ਨਾਲ ਕੰਮ ਕਰਦੇ ਹਨ • 100% ਪ੍ਰਾਈਵੇਟ ਅਤੇ ਸੁਰੱਖਿਅਤ
ਪ੍ਰੋਫੈਸ਼ਨਲ ਬਾਇਓਡਾਟਾ ਅਤੇ ਰਿਜ਼ਿਊਮ ਤੁਰੰਤ ਬਣਾਓ। ਲਾਈਵ ਪ੍ਰੀਵਿਊ ਨਾਲ ਦੇਖੋ ਅਤੇ 1-ਕਲਿੱਕ 'ਚ ਫ੍ਰੀ A4 PDF ਡਾਊਨਲੋਡ ਕਰੋ।
ਪੰਜਾਬ ਪੁਲਿਸ, PSSSB, SSC ਅਤੇ ਸਰਕਾਰੀ ਫਾਰਮਾਂ ਲਈ ਫ਼ੋਟੋ 20-50KB ਅਤੇ ਦਸਤਖਤ 10-20KB ਦੇ ਸਹੀ ਸਾਈਜ਼ ਵਿੱਚ ਕੰਪ੍ਰੈਸ ਕਰੋ।
ਆਧਾਰ ਕਾਰਡ, ਵੋਟਰ ਕਾਰਡ, ਮਾਰਕਸ਼ੀਟ ਜਾਂ ਕਈ ਫ਼ੋਟੋਆਂ ਨੂੰ ਇਕੱਠਾ ਕਰਕੇ 1 ਸਾਫ਼-ਸੁਥਰੀ ਸਿੰਗਲ PDF ਫਾਈਲ ਤਿਆਰ ਕਰੋ।
1 ਫ਼ੋਟੋ ਅੱਪਲੋਡ ਕਰੋ ਅਤੇ 4x6 ਇੰਚ ਪੇਪਰ 'ਤੇ 8 ਪਾਸਪੋਰਟ ਸਾਈਜ਼ ਫ਼ੋਟੋਆਂ ਦੀ ਸ਼ੀਟ ਬਣਾਓ। ਨਾਮ ਅਤੇ ਤਾਰੀਖ (DOP) ਵੀ ਲਗਾਓ।
Near Canara Bank, Talwandi Bhai, Distt Ferozepur
ਕਿਰਪਾ ਕਰਕੇ ਸਾਨੂੰ ਆਪਣੇ ਕੰਮ ਲਈ ਚੁਣੋ ਅਤੇ ਸੇਵਾ ਦਾ ਮੌਕਾ ਦਿਓ